ਰਿਕਵਰੀ ਈਮੇਲ ਕੀ ਹੈ?
- ਰਿਕਵਰੀ ਈਮੇਲਾਂ ਨੂੰ ਤੁਹਾਡੇ Xiaomi ਖਾਤੇ ਵਿੱਚ ਸਾਈਨ-ਇਨ ਕਰਨ ਅਤੇ ਤੁਹਾਡੇ ਪਾਸਵਰਡ ਨੂੰ ਰੀਸੈੱਟ ਕਰਨ ਲਈ ਵਰਤਿਆ ਜਾਂਦਾ ਹੈ।
- ਜੇਕਰ ਤੁਹਾਨੂੰ ਆਪਣਾ ਰਿਕਵਰੀ ਈਮੇਲ ਬਦਲਣ ਦੀ ਲੋੜ ਹੈ, ਤਾਂ ਇੱਥੇ ਦੇਖੋ ਕਿ ਇਹ ਕਿਵੇਂ ਕਰਨਾ ਹੈ।
ਮੈਨੂੰ ਰਿਕਵਰੀ ਈਮੇਲ ਦੀ ਲੋੜ ਕਿਉਂ ਹੈ?
- ਸਾਈਨ-ਇਨ ਕਰਨ ਵੇਲੇ ਤੁਸੀਂ ਆਪਣੇ ਰਿਕਵਰੀ ਈਮੇਲ ਨੂੰ ਵਰਤੋਂਕਾਰ ਨਾਂ ਵਜੋਂ ਵਰਤ ਸਕਦੇ ਹੋ।
- ਰਿਕਵਰੀ ਈਮੇਲ ਤੁਹਾਡੇ ਖਾਤੇ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਈ ਹੁੰਦਾ ਹੈ। ਜਦੋਂ ਵੀ ਸਾਨੂੰ ਕਿਸੇ ਤਰ੍ਹਾਂ ਦੀਆਂ ਅਸੁਭਾਵਿਕਤਾਵਾਂ ਦਾ ਪਤਾ ਲੱਗਦਾ ਹੈ ਅਤੇ ਅਸੀਂ ਇਹ ਪੱਕਾ ਕਰਨਾ ਚਾਹੁੰਦੇ ਹੋਈਏ ਕਿ ਇਹ ਕਾਰਵਾਈਆਂ ਤੁਹਾਡੇ ਵੱਲੋਂ ਹੋਈਆਂ ਹਨ, ਤਾਂ ਤੁਹਾਨੂੰ ਆਪਣੇ ਰਿਕਵਰੀ ਈਮੇਲ ਦੀ ਪੁਸ਼ਟੀ ਕਰਵਾਉਣੀ ਪਵੇਗੀ।
- ਆਪਣਾ ਪਾਸਵਰਡ ਰੀਸੈੱਟ ਕਰਨ ਵੇਲੇ ਤੁਸੀਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣੇ ਰਿਕਵਰੀ ਈਮੇਲ ਦੀ ਵਰਤੋਂ ਕਰ ਸਕਦੇ ਹੋ।
ਕੀ ਇਹ ਮਦਦਗਾਰ ਸੀ?