ਮੈਂ ਆਪਣੇ ਫ਼ੋਨ ਨੰਬਰ ਜਾਂ ਈਮੇਲ ਨੂੰ ਕਿਵੇਂ ਹਟਾ ਸਕਦਾ/ਸਕਦੀ ਹਾਂ?
ਸੁਰੱਖਿਆ ਕਾਰਨਾਂ ਲਈ, ਇੱਕ ਵਾਰ ਤੁਹਾਡੇ ਫ਼ੋਨ ਨੰਬਰ ਜਾਂ ਈਮੇਲ ਨੂੰ ਤੁਹਾਡੇ ਖਾਤੇ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਪੂਰੀ ਤਰ੍ਹਾਂ ਹਟਾਇਆ ਨਹੀਂ ਜਾ ਸਕਦਾ। ਹਾਲਾਂਕਿ, ਤੁਸੀਂ ਆਪਣੇ ਰਿਕਵਰੀ ਫ਼ੋਨ ਅਤੇ ਰਿਕਵਰੀ ਈਮੇਲ ਨੂੰ ਬਦਲ ਸਕਦੇ ਹੋ।
ਕੀ ਇਹ ਮਦਦਗਾਰ ਸੀ?