ਮੈਂ ਆਪਣੇ ਖਾਤੇ ਵਿੱਚ ਆਪਣਾ ਫ਼ੋਨ ਨੰਬਰ ਅਤੇ ਈਮੇਲ ਕਿਉਂ ਸ਼ਾਮਲ ਨਹੀਂ ਕਰ ਸਕਦਾ/ਸਕਦੀ?

  1. ਦੇਖੋ ਕਿ ਤੁਸੀਂ ਆਪਣਾ ਫ਼ੋਨ ਨੰਬਰ ਸ਼ਾਮਲ ਕਿਉਂ ਨਹੀਂ ਕਰ ਪਾ ਰਹੇ:

    • ਹੋ ਸਕਦਾ ਹੈ ਤੁਹਾਡੇ ਫ਼ੋਨ ਦਾ ਬਕਾਇਆ ਘੱਟ ਹੋਵੋ ਅਤੇ ਉਸੇ ਕਰਕੇ ਤੁਸੀਂ ਸਾਡਾ ਪੁਸ਼ਟੀਕਰਨ ਕੋਡ ਪ੍ਰਾਪਤ ਨਹੀਂ ਕਰ ਸਕਦੇ।
    • ਹੋ ਸਕਦਾ ਹੈ ਕਿ ਤੁਹਾਡਾ ਡੀਵਾਈਸ ਨੈੱਟਵਰਕ ਨਾਲ ਕਨੈਕਟ ਨਾ ਹੋਵੇ।
    • ਤੁਹਾਡੇ ਵੱਲੋਂ ਦਾਖ਼ਲ ਕੀਤਾ ਗਿਆ ਫ਼ੋਨ ਨੰਬਰ ਗ਼ਲਤ ਹੈ ਜਾਂ ਸੇਵਾ ਵਿੱਚ ਨਹੀਂ ਹੈ।
    • ਤੁਹਾਡਾ ਫ਼ੋਨ ਨੰਬਰ ਪਹਿਲਾਂ ਹੀ ਦੂਜੇ Xiaomi ਖਾਤੇ ਨਾਲ ਜੁੜਿਆ ਹੋਇਆ ਹੈ
    • ਤੁਸੀਂ ਆਪਣੇ ਫ਼ੋਨ ਨੰਬਰ ਦੇ ਅੱਗੇ ਸਹੀ ਦੇਸ਼ ਕੋਡ ਨਹੀਂ ਲਾਇਆ।
  2. ਦੇਖੋ ਕਿ ਤੁਸੀਂ ਆਪਣਾ ਈਮੇਲ ਸ਼ਾਮਲ ਕਿਉਂ ਨਹੀਂ ਕਰ ਪਾ ਰਹੇ:

    • ਤੁਹਾਡੇ ਵੱਲੋਂ ਦਾਖ਼ਲ ਕੀਤਾ ਗਿਆ ਈਮੇਲ ਪਤਾ ਗ਼ਲਤ ਹੈ।
    • ਤੁਹਾਡਾ ਈਮੇਲ ਪਹਿਲਾਂ ਹੀ ਕਿਸੇ ਹੋਰ Xiaomi ਖਾਤੇ ਨਾਲ ਜੁੜਿਆ ਹੋਇਆ ਹੈ।
    • ਹੋ ਸਕਦਾ ਹੈ ਕਿ ਤੁਹਾਡਾ ਡੀਵਾਈਸ ਨੈੱਟਵਰਕ ਨਾਲ ਕਨੈਕਟ ਨਾ ਹੋਵੇ।
ਕੀ ਇਹ ਮਦਦਗਾਰ ਸੀ?